ਿਵਸ਼ਾਲ, ਭੀਮ ਅਤੇ ਸਾਗਰ ਸਭ ਤੋੰ ਚੰਗੇ ਦੋਸਤ ਸਨ। ਇੱਕ ਿਦਨ ਿਵਸ਼ਾਲ
ਨੂੰ ਸਾਗਰ ਲਈ ਇੱਕ ਸਰਪ�ਾਈਜ਼ ਬਰਥਡੇ ਪਾਰਟੀ ਕਰਨ ਦਾ ਿਵਚਾਰ
ਆਇਆ ਿਕ�ਿਕ ਉਸਦਾ ਜਨਮਿਦਨ ਿਸਰਫ਼ ਦੋ ਿਦਨ ਦੂਰ ਸੀ।
ਉਹ ਉਤਸ਼ਾਿਹਤ ਹੋ ਿਗਆ ਅਤੇ ਸੋਿਚਆ, "ਆਓ ਸਾਗਰ ਲਈ ਇੱਕ
ਸਰਪ�ਾਈਜ਼ ਬਰਥਡੇ ਪਾਰਟੀ ਕਰੀਏ! ਮ� ਭੀਮ ਨੂੰ ਵੀ ਸੱਦਾ ਿਦਆਂਗਾ!
ਸਾਗਰ ਉਸਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ"।
ਿਵਸ਼ਾਲ ਨੇ ਆਪਣੀ ਮਾਂ ਦਾ ਫ਼ੋਨ ਚੁੱਿਕਆ ਅਤੇ ਭੀਮ ਨੂੰ ਫ਼ੋਨ ਕਰਕੇ
ਸਾਗਰ ਲਈ ਇੱਕ ਸਰਪ�ਾਈਜ਼ ਬਰਥਡੇ ਪਾਰਟੀ ਕਰਨ ਿਵਚਾਰ ਸਾਂਝਾ
ਕੀਤਾ। ਭੀਮ, ਹਮੇਸ਼ਾ ਮਦਦ ਲਈ ਿਤਆਰ, ਿਵਸ਼ਾਲ ਦੇ ਿਵਚਾਰ ਨਾਲ
ਸਿਹਮਤ ਹੋਇਆ ਅਤੇ ਿਕਹਾ, "ਇਹ ਬਹੁਤ ਵਧੀਆ ਲੱਗ ਿਰਹਾ ਹੈ!
ਚਲੋ ਿਤਆਰੀਆਂ ਕਰੀਏ!"
ਅਗਲੇ ਿਦਨ, ਿਵਸ਼ਾਲ ਅਤੇ ਭੀਮ, ਭੀਮ ਦੀ ਮਾਂ ਨਾਲ ਬਾਜ਼ਾਰ ਗਏ।
ਰਹੱਸਮਈ ਗੁਬਾਰਾ