ਉਨ�ਾਂ ਨੇ ਸਜਾਵਟ ਲਈ ਗੁਬਾਰੇ, ਿਬਸਕੁਟਾਂ ਦਾ ਇੱਕ ਵੱਡਾ ਡੱਬਾ, ਅਤੇ
ਸਾਗਰ ਦੇ ਨਾਮ ਵਾਲਾ ਇੱਕ ਖਾਸ ਮੱਗ ਉਸਦੇ ਜਨਮਿਦਨ ਦੇ ਤੋਹਫ਼ੇ ਵਜੋੰ
ਚੁਿਣਆ।
ਿਜਵ� ਹੀ ਉਹ ਘਰ ਜਾਉਣ ਹੀ ਵਾਲੇ ਸਨ, ਿਵਸ਼ਾਲ ਨੇ ਿਕਹਾ। "ਓਹ!
ਅਸ� ਕੇਕ ਭੁੱਲ ਗਏ!"
ਭੀਮ ਹੱਸ ਿਪਆ। "ਿਚੰਤਾ ਨਾ ਕਰੋ। ਇੱਥੇ ਹੁਣੇ ਹੀ ਇੱਕ ਨਵ� ਕੇਕ ਦੀ
ਦੁਕਾਨ ਖੁੱਲ�ੀ ਹੈ।" ਿਜਵ� ਹੀ ਉਹ ਤੁਰ ਰਹੇ ਸਨ, ਿਵਸ਼ਾਲ ਨੇ ਪੁੱਿਛਆ,
"ਕੇਕ ਿਕੰਨਾ ਵੱਡਾ ਹੋਣਾ ਚਾਹੀਦਾ ਹੈ?"
ਭੀਮ ਨੇ ਇੱਕ ਪਲ ਸੋਿਚਆ ਅਤੇ ਿਕਹਾ, "ਸਾਡੇ ਿਤੰਨਾਂ ਲਈ, 1 ਿਕਲੋ ਦਾ
ਕੇਕ ਕਾਫ਼ੀ ਹੋਣਾ ਚਾਹੀਦਾ ਹੈ।"